ਖੜਗੇ ਦਾ ਰਾਸ਼ਟਰਪਤੀ ਨੂੰ ਪੱਤਰ – ਸਰਕਾਰ ਸੈਨਿਕ ਸਕੂਲਾਂ ਦਾ ਪ੍ਰਬੰਧ RSS ਨੂੰ ਦੇ ਰਹੀ, ਲੋਕਤੰਤਰ ਹੋਵੇਗਾ ਕਮਜ਼ੋਰ
ਨਵੀਂ ਦਿੱਲੀ, 11 ਅਪ੍ਰੈਲ 2024 – ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਪੱਤਰ ਲਿਖ ਕੇ ਸੈਨਿਕ ਸਕੂਲਾਂ ਦੇ ਨਿੱਜੀਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ‘ਤੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸੈਨਿਕ ਸਕੂਲਾਂ ਨੂੰ ਗੈਰ ਸਰਕਾਰੀ ਸੰਸਥਾਵਾਂ ਅਤੇ ਨਿੱਜੀ ਸੰਸਥਾਵਾਂ ਨਾਲ ਸਾਂਝੇਦਾਰੀ ਮੋਡ ਵਿੱਚ ਚਲਾਉਣ ਦਾ ਫੈਸਲਾ ਦਰਸਾਉਂਦਾ […] More