ਦਿੱਲੀ ‘ਚ ਬੱਚਾ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, CBI ਵੱਲੋਂ 8 ਨਵਜੰਮੇ ਬੱਚੇ ਕੀਤੇ ਗਏ ਰੈਸਕਿਉ
ਨਵੀਂ ਦਿੱਲੀ, 6 ਮਾਰਚ 2024 – ਮਨੁੱਖੀ ਤਸਕਰੀ ਦੇ ਮਾਮਲੇ ਵਿੱਚ ਦਿੱਲੀ ਦੇ ਕੇਸ਼ਵ ਪੁਰਮ ਇਲਾਕੇ ਵਿੱਚ ਸੀਬੀਆਈ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਸੀਬੀਆਈ ਦੀ ਟੀਮ ਸ਼ੁੱਕਰਵਾਰ ਤੋਂ ਇੱਥੇ ਛਾਪੇਮਾਰੀ ਕਰ ਰਹੀ ਹੈ। ਛਾਪੇਮਾਰੀ ਦੌਰਾਨ ਸੀਬੀਆਈ ਦੀ ਟੀਮ ਨੇ ਇੱਕ ਘਰ ਵਿੱਚੋਂ ਦੋ ਨਵਜੰਮੇ ਬੱਚੇ ਬਰਾਮਦ ਕੀਤੇ। ਹੁਣ ਤੱਕ 7-8 ਬੱਚਿਆਂ ਨੂੰ ਬਚਾਇਆ […] More