ਸਿੱਧੂ ਮੂਸੇਵਾਲਾ ਪਰਿਵਾਰ ‘ਤੇ ਲਾਗੂ ਨਹੀਂ ਹੋਵੇਗਾ ਭਾਰਤੀ ਕਾਨੂੰਨ, ਪੜ੍ਹੋ ਪੂਰਾ ਵੇਰਵਾ
ਮਾਨਸਾ, 21 ਮਾਰਚ 2024 – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮਾਂ ਚਰਨ ਕੌਰ (58) ਅਤੇ ਪਿਤਾ ਬਲਕੌਰ ਸਿੰਘ ਉਮਰ ਕਰੀਬ 60 ਸਾਲ ‘ਚ ਫੇਰ ਤੋਂ ਮਾਤਾ-ਪਿਤਾ ਬਣ ਗਏ ਹਨ। ਮਾਤਾ ਚਰਨ ਕੌਰ ਨੇ 17 ਮਾਰਚ ਨੂੰ ਇਨ ਵਿਟਰੋ ਫਰਟੀਲਾਈਜ਼ੇਸ਼ਨ (ਆਈਵੀਐਫ) ਤਕਨੀਕ ਰਾਹੀਂ ਬੱਚੇ ਨੂੰ ਜਨਮ ਦਿੱਤਾ। ਪਰਿਵਾਰ ਨੇ ਇਸ ਤਕਨੀਕ ਦੀ ਵਰਤੋਂ […] More