SC ਨੇ ਚੋਣ ਬਾਂਡ ਮਾਮਲੇ ‘ਚ SBI ਤੋਂ ਮੰਗਿਆ ਜਵਾਬ: ਕਿਹਾ ਦਿੱਤੇ ਗਏ ਅੰਕੜਿਆਂ ‘ਚ ਬਾਂਡ ਨੰਬਰ ਕਿਉਂ ਨਹੀਂ ?
ਨਵੀਂ ਦਿੱਲੀ, 15 ਮਾਰਚ 2024 – ਸੁਪਰੀਮ ਕੋਰਟ ਨੇ ਇਲੈਕਟੋਰਲ ਬਾਂਡ ਦੀ ਜਾਣਕਾਰੀ ਦੇਣ ਦੇ ਮਾਮਲੇ ‘ਚ ਸ਼ੁੱਕਰਵਾਰ ਨੂੰ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਨੂੰ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਕਿਹਾ ਕਿ 11 ਮਾਰਚ ਦੇ ਫੈਸਲੇ ‘ਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਸੀ ਕਿ ਖਰੀਦ ਦੀ ਮਿਤੀ, ਖਰੀਦਦਾਰ ਦਾ ਨਾਂ, ਸ਼੍ਰੇਣੀ ਸਮੇਤ ਬਾਂਡ ਦਾ ਪੂਰਾ […] More