ਸ਼ੇਅਰ ਬਾਜ਼ਾਰ ‘ਚ ਭਾਰੀ ਗਿਰਾਵਟ, ਅਡਾਨੀ ਨੂੰ 66000 ਕਰੋੜ ਅਤੇ ਅੰਬਾਨੀ ਨੂੰ 30000 ਕਰੋੜ ਰੁਪਏ ਦਾ ਨੁਕਸਾਨ
ਨਵੀਂ ਦਿੱਲੀ, 14 ਮਾਰਚ 2024 – ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ‘ਚ ਆਈ ਵੱਡੀ ਗਿਰਾਵਟ ਨੇ ਬਾਜ਼ਾਰ ‘ਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ। ਖਾਸ ਗੱਲ ਇਹ ਸੀ ਕਿ ਇਸ ਗਿਰਾਵਟ ਦੇ ਦੌਰਾਨ ਵੱਡੀਆਂ ਕੰਪਨੀਆਂ ਦੇ ਸ਼ੇਅਰ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਢਹਿ ਗਏ ਅਤੇ ਇਨ੍ਹਾਂ ਕੰਪਨੀਆਂ ਦੇ ਮਾਲਕਾਂ ਦੀ ਦੌਲਤ ਵਿੱਚ ਭਾਰੀ ਗਿਰਾਵਟ […] More