SKM ਨੂੰ 14 ਮਾਰਚ ਨੂੰ ਰਾਮਲੀਲਾ ਮੈਦਾਨ ਦਿੱਲੀ ‘ਚ ਦੇਸ਼ ਪੱਧਰੀ ਮਹਾਂਪੰਚਾਇਤ ਕਰਨ ਲਈ ਮਿਲ਼ੀ ਇਜਾਜ਼ਤ
ਨਵੀਂ ਦਿੱਲੀ, 13 ਮਾਰਚ, 2024: ਦਿੱਲੀ ਪੁਲਿਸ ਵੱਲੋਂ ਸੰਯੁਕਤ ਕਿਸਾਨ ਮੋਰਚੇ (ਐੱਸਕੇਐੱਮ) ਨੂੰ 13 ਮਾਰਚ ਸਾਮ ਅਤੇ 14 ਮਾਰਚ ਨੂੰ ਰਾਮ ਲੀਲਾ ਗਰਾਉਂਡ ਦਿੱਲੀ ਵਿਚ ਰੈਲੀ ਲਈ ਇੱਕਠ ਕਰਨ ਅਤੇ ਰੈਲੀ ਕਰਨ ਦੀ ਇਜਾਜਤ ਦੇ ਦਿੱਤੀ ਹੈ, ਇਸ ਕਰਕੇ ਕਿਸਾਨ ਅਤੇ ਹੋਰ ਜਥੇਬੰਦੀਆਂ ਪੂਰੇ ਜੋਸ਼ੋ ਖਰੋਸ਼ ਨਾਲ ਆਮ ਲੋਕਾਂ ਨੂੰ ਲੈ ਕੇ ਝੰਡੇ ਅਤੇ ਬੈਨਰ […] More