ਜੇ ਮੈਂ ਜਿੱਤਿਆ ਤਾਂ ਦੰਗਾਕਾਰੀ ਸਮਰਥਕਾਂ ਨੂੰ ਕਰਾਂਗਾ ਰਿਹਾਅ, ਸਪੋਟਰਾਂ ਨੇ ਸੰਸਦ ‘ਤੇ ਕੀਤਾ ਸੀ ਹਮਲਾ – ਟਰੰਪ
ਨਵੀਂ ਦਿੱਲੀ, 13 ਮਾਰਚ 2024 – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਉਹ 2024 ‘ਚ ਦੁਬਾਰਾ ਰਾਸ਼ਟਰਪਤੀ ਚੋਣ ਜਿੱਤਦੇ ਹਨ ਤਾਂ ਉਹ ਸੰਸਦ ‘ਤੇ ਹਮਲੇ ਦੇ ਦੋਸ਼ੀ ਆਪਣੇ ਸਾਰੇ ਸਮਰਥਕਾਂ ਨੂੰ ਰਿਹਾਅ ਕਰ ਦੇਣਗੇ। ਜੋ ਬਿਡੇਨ ਨੇ 6 ਜਨਵਰੀ, 2021 ਨੂੰ ਰਾਸ਼ਟਰਪਤੀ ਚੋਣ ਵਿੱਚ ਟਰੰਪ ਨੂੰ ਹਰਾਇਆ ਸੀ। ਇਸ ਤੋਂ […] More