ਲੋਕ ਸਭਾ ਚੋਣਾਂ ਦੇ ਐਲਾਨ ਤੋਂ ਐਨ ਪਹਿਲਾਂ ਚੋਣ ਕਮਿਸ਼ਨਰ ਅਰੁਣ ਗੋਇਲ ਨੇ ਦਿੱਤਾ ਅਸਤੀਫ਼ਾ, ਰਾਸ਼ਟਰਪਤੀ ਨੇ ਵੀ ਕੀਤਾ ਪ੍ਰਵਾਨ
ਨਵੀਂ ਦਿੱਲੀ, 10 ਮਾਰਚ 2024 – ਲੋਕ ਸਭਾ ਚੋਣਾਂ ਦੇ ਐਲਾਨ ਤੋਂ ਐਨ ਪਹਿਲਾਂ ਈਸੀ ਅਰੁਣ ਗੋਇਲ ਦਾ ਅਸਤੀਫਾ ਦੇ ਏਨਾ ਇੱਕ ਬੁਝਾਰਤ ਬਣ ਗਿਆ ਹੈ, ਅਜੇ ਉਨ੍ਹਾਂ ਦੇ ਕਾਰਜਕਾਲ ਦਾ ਵੀ ਕਾਫੀ ਸਮਾਂ ਬਾਕੀ ਸੀ, ਜੋ ਕਿ 2027 ਤੱਕ ਸੀ। ਫਿਲਹਾਲ ਹੁਣ ਸੀਈਸੀ ਰਾਜੀਵ ਕੁਮਾਰ ਇਸ ਸਮੇਂ ਤਿੰਨ ਮੈਂਬਰੀ ਚੋਣ ਕਮਿਸ਼ਨ ਵਿੱਚ ਇਕੱਲੇ ਹੀ […] More