ਜੇ ਨਾ ਹੋਵੇ Leap Year ਤਾਂ ਸੰਸਾਰ ‘ਤੇ ਕੀ ਪਵੇਗਾ ਇਸ ਦਾ ਪ੍ਰਭਾਵ ? ਪੜ੍ਹੋ ਵੇਰਵਾ
ਨਵੀਂ ਦਿੱਲੀ, 29 ਫਰਵਰੀ 2024 – ਸਾਲ ਵਿੱਚ 365 ਦਿਨ ਹੁੰਦੇ ਹਨ। ਪਰ ਜੇ ਹੁਣ ਲੀਪ ਸਾਲ ਦੇ ਇੱਕ ਦਿਨ ਨੂੰ ਇਸ ‘ਚ ਜੋੜ ਲਿਆ ਜਾਵੇ ਤਾਂ ਫੇਰ ਇੱਕ ਸਾਲ 365 ਦਿਨ ਅਤੇ ਲਗਭਗ 6 ਘੰਟੇ ਦਾ ਹੁੰਦਾ ਹੈ। ਇਹ ਵਾਧੂ 6 ਘੰਟੇ ਹਰ ਸਾਲ 4 ਸਾਲਾਂ ਬਾਅਦ ਇੱਕ ਪੂਰਾ ਦਿਨ ਬਣ ਜਾਂਦੇ ਹਨ, ਜਿਸ […] More