ਜੈਨ ਸੰਨਿਆਸੀ ਆਚਾਰੀਆ ਵਿਦਿਆਸਾਗਰ ਮਹਾਰਾਜ ਨੇ ਲਈ ਸਮਾਧੀ, ਤਿਆਗਿਆ ਆਪਣਾ ਸਰੀਰ
ਛੱਤੀਸਗੜ੍ਹ, 18 ਫਰਵਰੀ 2024 – ਦਿਗੰਬਰ ਮੁਨੀ ਪਰੰਪਰਾ ਦੇ ਆਚਾਰੀਆ ਸ਼੍ਰੀ ਵਿਦਿਆਸਾਗਰ ਜੀ ਮਹਾਰਾਜ ਨੇ ਸ਼ਨੀਵਾਰ ਰਾਤ 2:35 ਵਜੇ ਛੱਤੀਸਗੜ੍ਹ ਦੇ ਡੋਂਗਰਗੜ੍ਹ ਦੇ ਚੰਦਰਗਿਰੀ ਤੀਰਥ ਵਿਖੇ ਆਪਣਾ ਸਰੀਰ ਤਿਆਗ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਅਚਾਰੀਆ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ ਅਤੇ ਕਰੀਬ 6 ਮਹੀਨਿਆਂ ਤੋਂ ਚੰਦਰਗਿਰੀ, ਡੋਂਗਰਗੜ੍ਹ ਵਿੱਚ ਰਹਿ ਰਹੇ ਸਨ। ਅੱਜ ਦੁਪਹਿਰ 1 ਵਜੇ […] More