ਸੋਨੀਆ ਗਾਂਧੀ ਹੁਣ ਰਾਜ ਸਭਾ ‘ਚ ਜਾਵੇਗੀ: ਰਾਜਸਥਾਨ ਤੋਂ ਨਾਮਜ਼ਦਗੀ ਕੀਤੀ ਦਾਖਲ
ਨਵੀਂ ਦਿੱਲੀ, 14 ਫਰਵਰੀ 2024 – ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਹੁਣ ਲੋਕ ਸਭਾ ਚੋਣਾਂ ਨਹੀਂ ਲੜੇਗੀ। ਪਾਰਟੀ ਨੇ ਉਨ੍ਹਾਂ ਨੂੰ ਬੁੱਧਵਾਰ 14 ਫਰਵਰੀ ਨੂੰ ਰਾਜਸਥਾਨ ਤੋਂ ਰਾਜ ਸਭਾ ਦਾ ਉਮੀਦਵਾਰ ਬਣਾਇਆ ਸੀ। ਉਸ ਨੇ ਅੱਜ ਖੁਦ ਜੈਪੁਰ ਜਾ ਕੇ ਨਾਮਜ਼ਦਗੀ ਦਾਖਲ ਕੀਤੀ। ਉਹ ਬਿਨਾਂ ਮੁਕਾਬਲਾ ਚੁਣੀ ਜਾਵੇਗੀ। ਸੋਨੀਆ ਦੇ ਨਾਲ ਰਾਹੁਲ ਅਤੇ […] More