MP ਦੇ ਹਰਦਾ ‘ਚ ਇੱਕ ਪਟਾਕਾ ਫੈਕਟਰੀ ਵਿੱਚ ਧਮਾਕੇ, 11 ਦੀ ਮੌ+ਤ, 200 ਤੋਂ ਵੱਧ ਜ਼ਖਮੀ
ਮੱਧ ਪ੍ਰਦੇਸ਼, 7 ਫਰਵਰੀ 2024 – ਮੱਧ ਪ੍ਰਦੇਸ਼ ਦੇ ਹਰਦਾ ਵਿੱਚ ਇੱਕ ਪਟਾਕਾ ਫੈਕਟਰੀ ਵਿੱਚ ਧਮਾਕੇ ਵਿੱਚ 11 ਲੋਕਾਂ ਦੀ ਮੌਤ ਹੋ ਗਈ। ਬੇਸਮੈਂਟ ਦਾ ਮਲਬਾ ਜਿੱਥੇ ਬਾਰੂਦ ਰੱਖਿਆ ਗਿਆ ਸੀ ਅਤੇ ਕਰਮਚਾਰੀ ਕੰਮ ਕਰ ਰਹੇ ਸਨ, ਨੂੰ ਹਟਾਇਆ ਜਾ ਰਿਹਾ ਹੈ। ਇਸ ਦੇ ਲਈ ਵਾਰਾਣਸੀ ਤੋਂ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF) ਦੇ 35 ਮੈਂਬਰਾਂ […] More