10 ਮਈ ਤੱਕ ਮਾਲਦੀਵ ਤੋਂ ਫੌਜ ਹਟਾਏਗਾ ਭਾਰਤ, 10 ਮਾਰਚ ਤੱਕ ਪੂਰਾ ਹੋਵੇਗਾ ਪਹਿਲਾ ਪੜਾਅ
ਨਵੀਂ ਦਿੱਲੀ, 3 ਫਰਵਰੀ 2024 – ਮਾਲਦੀਵ ‘ਚ ਮੌਜੂਦ ਭਾਰਤੀ ਸੈਨਿਕਾਂ ਨੂੰ ਕੱਢਣ ਦੇ ਮੁੱਦੇ ‘ਤੇ ਭਾਰਤ ਅਤੇ ਮਾਲਦੀਵ ਵਿਚਾਲੇ ਦੂਜੇ ਦੌਰ ਦੀ ਗੱਲਬਾਤ ਸ਼ੁੱਕਰਵਾਰ ਨੂੰ ਨਵੀਂ ਦਿੱਲੀ ‘ਚ ਹੋਈ। ਸਮਾਚਾਰ ਏਜੰਸੀ ਪੀਟੀਆਈ ਨੇ ਮਾਲਦੀਵ ਦੇ ਵਿਦੇਸ਼ ਮੰਤਰਾਲੇ ਦੇ ਹਵਾਲੇ ਨਾਲ ਕਿਹਾ – ਮਾਲਦੀਵ ਵਿੱਚ ਮੌਜੂਦ ਸਾਰੇ ਭਾਰਤੀ ਸੈਨਿਕ 10 ਮਈ, 2024 ਤੱਕ ਭਾਰਤ ਵਾਪਸ […] More