ਈਰਾਨ-ਪਾਕਿ ਸਰਹੱਦ ਨੇੜੇ 9 ਪਾਕਿਸਤਾਨੀਆਂ ਦੀ ਹੱ+ਤਿਆ, ਕਿਸੇ ਵੀ ਸੰਗਠਨ ਨੇ ਨਹੀਂ ਲਈ ਜ਼ਿੰਮੇਵਾਰੀ
ਨਵੀਂ ਦਿੱਲੀ, 28 ਜਨਵਰੀ 2024 – ਈਰਾਨ-ਪਾਕਿਸਤਾਨ ਸਰਹੱਦ ਨੇੜੇ ਬੰਦੂਕਧਾਰੀਆਂ ਨੇ 9 ਪਾਕਿਸਤਾਨੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਈਰਾਨ ਵਿੱਚ ਪਾਕਿਸਤਾਨ ਦੇ ਰਾਜਦੂਤ ਮੁਦਾਸਿਰ ਟੀਪੂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਈਰਾਨੀ ਮੀਡੀਆ ਮੇਹਰ ਨਿਊਜ਼ ਨੇ ਦੱਸਿਆ ਕਿ ਹਮਲਾਵਰ ਈਰਾਨੀ ਸਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸ਼ਨੀਵਾਰ ਨੂੰ, […] More