ਰਾਸ਼ਟਰਪਤੀ ਮੁਰਮੂ ਨੇ ਫਰਾਂਸ ਦੇ ਰਾਸ਼ਟਰਪਤੀ ਨੂੰ ਡਿਨਰ ‘ਚ ‘ਸਰੋਂ ਦਾ ਸਾਗ’ ਖੁਆਇਆ
ਨਵੀਂ ਦਿੱਲੀ, 27 ਜਨਵਰੀ 2024 – ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 26 ਜਨਵਰੀ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਸਨਮਾਨ ਵਿੱਚ ਰਾਤ ਦੇ ਖਾਣੇ ਦੀ ਮੇਜ਼ਬਾਨੀ ਕੀਤੀ। ਹੁਣ ਇਸ ਡਿਨਰ ਦਾ ਮੈਨਿਊ ਸਾਹਮਣੇ ਆਇਆ ਹੈ। ਇਸ ਵਿੱਚ ਸਰਸੋਂ ਕਾ ਸਾਗ, ਮੱਕੀ ਦੀ ਰੋਟੀ, ਕੇਸਰ ਬਦਾਮ ਸ਼ੋਰਬਾ, ਛੀਨਾ ਪਤੂਰੀ, ਬਾਗ-ਏ-ਸਬਜ਼, ਸਬਜ ਪੁਲਾਓ, ਅੰਜੀਰ ਕੋਫਤਾ ਅਤੇ ਦਾਲ […] More