ਗੈਂਗਸਟਰ ਸੰਦੀਪ ਦੀਆਂ ਜਾਇਦਾਦਾਂ ਦੀ ਜਾਂਚ ‘ਚ ਜੁਟੀ ਪੁਲਿਸ, ਸੋਸ਼ਲ ਮੀਡੀਆ ਦੀ ਕਰ ਰਹੀ ਹੈ ਸਕਰੀਨਿੰਗ
ਲੁਧਿਆਣਾ, 11 ਜਨਵਰੀ 2024 – ਆਮ ਆਦਮੀ ਪਾਰਟੀ ਦੀ ਸਰਕਾਰ ਹਰ ਰੋਜ਼ ਗੈਂਗਸਟਰਾਂ ਖਿਲਾਫ ਕਾਰਵਾਈ ਕਰ ਰਹੀ ਹੈ। ਡੀਜੀਪੀ ਗੌਰਵ ਯਾਦਵ ਦੇ ਸਖ਼ਤ ਹੁਕਮ ਹਨ ਕਿ ਗੈਂਗਸਟਰਾਂ ਪ੍ਰਤੀ ਕੋਈ ਢਿੱਲ ਨਾ ਵਰਤੀ ਜਾਵੇ। 9 ਜਨਵਰੀ ਨੂੰ ਲੁਧਿਆਣਾ ਦੀ ਸੀ.ਆਈ.ਏ.-2 ਪੁਲਿਸ ਨੇ ਲੁਧਿਆਣਾ ਗਰੁੱਪ ਦੇ ਮੁੱਖ ਗੈਂਗਸਟਰ ਸੰਦੀਪ ਲੁਧਿਆਣਾ ਨੂੰ ਇੱਕ ਨਜਾਇਜ਼ ਪਿਸਤੌਲ ਅਤੇ 4 ਜਿੰਦਾ […] More