ਟਰਾਂਸਪੋਰਟਰਾਂ ਦੀ ਹੜਤਾਲ: ਜੇ ਐਵੇਂ ਹੀ ਰਿਹਾ ਤਾਂ ਅੱਜ ਪੰਜਾਬ ‘ਚ 45 ਫੀਸਦੀ ਪੰਪ ਹੋ ਜਾਣਗੇ ਡਰਾਈ
ਚੰਡੀਗੜ੍ਹ, 2 ਜਨਵਰੀ 2024 – ਪੰਜਾਬ ਦੇ ਟਰਾਂਸਪੋਰਟਰਾਂ ਅਤੇ ਟਰੱਕ ਡਰਾਈਵਰਾਂ ਨੇ ਦੇਸ਼ ਵਿੱਚ ਨਵੇਂ ਹਿੱਟ ਐਂਡ ਰਨ ਕਾਨੂੰਨ ਵਿਰੁੱਧ ਲਾਮਬੰਦੀ ਕੀਤੀ ਹੋਈ ਹੈ। ਇਸ ਕਾਰਨ ਸੂਬੇ ਦੇ ਪੈਟਰੋਲ ਪੰਪਾਂ ‘ਤੇ ਚੱਲ ਰਹੀ ਹੜਤਾਲ ਦਾ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਜੇਕਰ ਅੱਜ ਸ਼ਾਮ ਤੱਕ ਹੜਤਾਲ ਨਾ ਤੋੜੀ ਗਈ ਤਾਂ ਪੈਟਰੋਲ ਪੰਪ ਮਾਲਕਾਂ ਤੋਂ ਇਲਾਵਾ […] More