ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ‘ਚ ਦਸਤਾਨੇ ਦੀ ਫੈਕਟਰੀ ‘ਚ ਲੱਗੀ ਅੱਗ: 6 ਲੋਕਾਂ ਦੀ ਮੌ+ਤ
ਮਹਾਰਾਸ਼ਟਰ, 31 ਦਸੰਬਰ 2023 – 30 ਦਸੰਬਰ, ਸ਼ਨੀਵਾਰ ਦੇਰ ਰਾਤ ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ, ਵਾਲੂਜ MIDC ਵਿੱਚ ਇੱਕ ਹੈਂਡ ਦਸਤਾਨੇ ਬਣਾਉਣ ਵਾਲੀ ਫੈਕਟਰੀ ਵਿੱਚ ਅੱਗ ਲੱਗ ਗਈ। ਇਸ ਘਟਨਾ ‘ਚ 6 ਲੋਕਾਂ ਦੀ ਮੌਤ ਹੋ ਗਈ ਸੀ। ਐਤਵਾਰ (31 ਦਸੰਬਰ) ਸਵੇਰ ਤੱਕ ਅੱਗ ਬੁਝਾਉਣ ਦੇ ਯਤਨ ਜਾਰੀ ਹਨ। ਫਾਇਰ ਬ੍ਰਿਗੇਡ ਅਧਿਕਾਰੀ ਮੋਹਨ ਮੁੰਗਸੇ ਨੇ ਦੱਸਿਆ- […] More