ਸਕੱਤਰੇਤ ਵਿੱਚ ਨਿੱਜੀ ਅਮਲੇ ਦੀਆਂ ਹੋਈਆਂ ਤਰੱਕੀਆਂ
ਚੰਡੀਗੜ੍ਹ, 26 ਦਸੰਬਰ 2023 – ਪੰਜਾਬ ਸਿਵਲ ਸਕੱਤਰੇਤ ਵੱਲੋਂ ਅੱਜ ਨਿੱਜੀ ਅਮਲਾ ਕਾਡਰ ਵਿੱਚ ਤਿੰਨ ਅਧਿਕਾਰੀਆਂ ਦੀਆਂ ਤਰੱਕੀਆਂ ਦੇ ਹੁਕਮ ਜਾਰੀ ਕੀਤੇ ਗਏ ਜਿਹਨਾਂ ਵਿੱਚ ਸ੍ਰੀਮਤੀ ਸੁਖਵਿੰਦਰ ਕੌਰ ਪੁੱਤਰੀ ਸ੍ਰ. ਜਰਨੈਲ ਸਿੰਘ, ਸਕੱਤਰ/ਮੰਤਰੀ ਨੂੰ ਲੈਵਲ 23 ਵਿੱਚ ਬਤੌਰ ਵਿਸ਼ੇਸ਼ ਸਕੱਤਰ/ਮੰਤਰੀ ਪਦ-ਉਨਤ ਕੀਤਾ ਗਿਆ। ਇਸ ਤੋਂ ਇਲਾਵਾ ਸ੍ਰੀਮਤੀ ਸੁਮਨ ਧੀਰ ਪੁੱਤਰੀ ਸ੍ਰੀ ਐਸ.ਪੀ.ਮਰਵਾਹਾ, ਨਿੱਜੀ ਸਕੱਤਰ ਨੂੰ […] More