ਪੰਜਾਬ ‘ਚ ਕ੍ਰਾਈਮ ਰੇਟ 21 ਸੂਬਿਆਂ ਨਾਲੋਂ ਬਿਹਤਰ, ਸਾਲ 2021 ਨਾਲੋਂ 2022 ‘ਚ ਹੋਰ ਘਟਿਆ: ਐਮਪੀ ਅਰੋੜਾ
ਲੁਧਿਆਣਾ, 23 ਦਸੰਬਰ 2023: ਜਿੱਥੋਂ ਤੱਕ ਭਾਰਤ ਵਿੱਚ ਅਪਰਾਧ ਦਾ ਸਵਾਲ ਹੈ, ਪੰਜਾਬ ਪੂਰੇ ਦੇਸ਼ ਵਿੱਚ 22ਵੇਂ ਸਥਾਨ ‘ਤੇ ਹੈ। ਇਸ ਤਰ੍ਹਾਂ ਪੰਜਾਬ ਬਾਕੀ 21 ਸੂਬਿਆਂ ਨਾਲੋਂ ਬਿਹਤਰ ਹੈ। 2022 ਦੇ ਦੌਰਾਨ ਕਾਗਨੀਜੇਬਲ ਆਈਪੀਸੀ ਅਤੇ ਸਪੈਸ਼ਲ ਐਂਡ ਲੋਕਲ ਲਾਅਜ਼ (ਐਸਐਲਐਲ) ਅਪਰਾਧਾਂ ਦੇ ਤਹਿਤ ਰਾਜ/ਯੂਟੀ-ਵਾਰ ਅਪਰਾਧ ਦਰ ਦੇ ਅਨੁਸਾਰ, ਅਪਰਾਧ ਦਰ ਵਿਚ ਦਿੱਲੀ ਸਭ ਨਾਲੋਂ ਅੱਗੇ […] More