ਮਾਂ ਨੇ ਆਪਣੇ 2 ਸਾਲ ਦੇ ਪੁੱਤ ਨੂੰ 13ਵੀਂ ਮੰਜ਼ਿਲ ਤੋਂ ਸੁੱਟ ਕੇ ਖੁਦ ਵੀ ਮਾਰੀ ਛਾਲ
ਸੂਰਤ, 5 ਸਤੰਬਰ 2025 – ਗੁਜਰਾਤ ਦੇ ਸੂਰਤ ਦੇ ਅਲਥਨ ਇਲਾਕੇ ਵਿੱਚ, ਇੱਕ ਲੂਮ ਫੈਕਟਰੀ ਮਾਲਕ ਦੀ ਪਤਨੀ ਨੇ ਆਪਣੇ 2 ਸਾਲ ਦੇ ਪੁੱਤਰ ਸਮੇਤ ਖੁਦਕੁਸ਼ੀ ਕਰ ਲਈ। ਔਰਤ ਨੇ ਪਹਿਲਾਂ ਆਪਣੇ ਪੁੱਤਰ ਨੂੰ 13ਵੀਂ ਮੰਜ਼ਿਲ ਤੋਂ ਸੁੱਟ ਦਿੱਤਾ ਅਤੇ 12 ਸਕਿੰਟਾਂ ਬਾਅਦ ਉਸਨੇ ਖੁਦ ਛਾਲ ਮਾਰ ਦਿੱਤੀ। ਮਾਂ ਅਤੇ ਪੁੱਤਰ ਦੀਆਂ ਲਾਸ਼ਾਂ ਸੋਸਾਇਟੀ ਵਿੱਚ […] More