ਜੰਗਲਾਤ ਵਿਭਾਗ ਦੇ ਹੱਥ ਖਾਲੀ, ਤੇਂਦੂਆ 240 ਘੰਟੇ ਬਾਅਦ ਅਜੇ ਵੀ ਨਹੀਂ ਆਇਆ ਕਾਬੂ
ਲੁਧਿਆਣਾ, 18 ਦਸੰਬਰ 2023 – ਲੁਧਿਆਣਾ ਵਿੱਚ ਜੰਗਲਾਤ ਵਿਭਾਗ ਦੇ ਅਧਿਕਾਰੀ ਪਿਛਲੇ 240 ਘੰਟਿਆਂ ਤੋਂ ਤੇਂਦੂਏ ਦੀ ਭਾਲ ਕਰ ਰਹੇ ਹਨ। ਤੇਂਦੁਏ ਨੂੰ ਫੜਨ ਲਈ ਅਧਿਕਾਰੀਆਂ ਨੇ ਪਿਛਲੇ 6 ਦਿਨਾਂ ਤੋਂ ਸਮਰਾਲਾ ਦੇ ਪਿੰਡ ਮੰਜਾਲੀਆਂ ਕਲਾਂ ਵਿੱਚ ਡੇਰੇ ਲਾਏ ਹੋਏ ਹਨ। ਹੁਣ ਤੇਂਦੂਏ ਨੂੰ ਫੜਨ ਲਈ 2 ਪਿੰਜਰੇ ਅਤੇ 2 ਐਂਟੀ ਸਮੋਗ ਕੈਮਰੇ ਲਗਾਏ ਗਏ […] More