ਜਲੰਧਰ ‘ਚ ਸ਼ਰਾਬ ਦੇ ਨਸ਼ੇ ‘ਚ DSP ‘ਤੇ ਗੋ+ਲੀਆਂ ਚਲਾਉਣ ਦੇ ਦੋਸ਼, ਮੌਕੇ ਤੋਂ ਗੋ+ਲੀਆਂ ਦੇ ਦੋ ਖੋਲ ਵੀ ਹੋਏ ਬਰਾਮਦ
ਜਲੰਧਰ, 17 ਦਸੰਬਰ 2023 – ਜਲੰਧਰ ‘ਚ ਸ਼ਰਾਬ ਦੇ ਨਸ਼ੇ ‘ਚ DSP ਨੇ ਗੋਲੀ ਚਲਾ ਦਿੱਤੀ। ਦੋਸ਼ ਹਨ ਕਿ ਡੀਐਸਪੀ ਨੇ ਹਵਾ ਵਿੱਚ ਦੋ ਗੋਲੀਆਂ ਚਲਾਈਆਂ ਅਤੇ ਦੋ ਗੋਲੀਆਂ ਸਿੱਧੀਆਂ ਚਲਾਈਆਂ। ਗੋਲੀ ਚਲਾਉਣ ਵਾਲਾ ਡੀਐਸਪੀ ਇਸ ਸਮੇਂ ਜਲੰਧਰ ਪੀਏਪੀ ਵਿੱਚ ਤਾਇਨਾਤ ਹੈ। ਕਾਰ ਪਾਰਕਿੰਗ ਨੂੰ ਲੈ ਕੇ ਡੀਐਸਪੀ ਦਾ ਨੌਜਵਾਨ ਨਾਲ ਝਗੜਾ ਹੋ ਗਿਆ। ਇਸ […] More