ਲੁਧਿਆਣਾ ‘ਚ ਢਾਈ ਦਿਨ ਬਾਅਦ ਵੀ ਨਹੀਂ ਮਿਲਿਆ ਤੇਂਦੂਆ, ਪਿੰਡ ਖੇੜੀ-ਝਮੇੜੀ ‘ਚ ਮਿਲੇ ਪੰਜੇ ਦੇ ਨਿਸ਼ਾਨ
ਲੁਧਿਆਣਾ, 10 ਦਸੰਬਰ 2023 – ਹੁਣ ਲੁਧਿਆਣਾ ਦੇ ਪੱਖੋਵਾਲ ਰੋਡ ‘ਤੇ ਬਣੇ ਸੈਂਟਰਾ ਗ੍ਰੀਨ ਫਲੈਟਾਂ ਦੇ ਨਾਲ-ਨਾਲ ਆਲੇ-ਦੁਆਲੇ ਦੇ ਇਲਾਕਿਆਂ ‘ਚ ਤੇਂਦੂਏ ਦਾ ਡਰ ਬਣਿਆ ਹੋਇਆ ਹੈ। 53 ਘੰਟੇ ਬੀਤ ਚੁੱਕੇ ਹਨ ਪਰ ਤੇਂਦੂਏ ਦਾ ਪਤਾ ਨਹੀਂ ਲੱਗਾ। ਜੰਗਲਾਤ ਵਿਭਾਗ ਵੱਲੋਂ ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਹੈ। ਉਸ ਨੂੰ ਫੜਨ ਲਈ ਪਿੰਜਰੇ ਲਾਏ […] More