ਭਤੀਜੀ ਦਾ ਵਿਆਹ ਦੇਖ ਜੇਲ੍ਹ ਵਾਪਿਸ ਪਰਤੇ ਜਗਤਾਰ ਸਿੰਘ ਤਾਰਾ, 2 ਘੰਟੇ ਦੀ ਮਿਲੀ ਸੀ ਪੈਰੋਲ
ਚੰਡੀਗੜ੍ਹ, 3 ਦਸੰਬਰ 2023 – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਸਜ਼ਾ ਭੁਗਤ ਰਿਹਾ ਜਗਤਾਰ ਸਿੰਘ ਤਾਰਾ ਪੈਰੋਲ ਖ਼ਤਮ ਹੋਣ ਤੋਂ ਬਾਅਦ ਬੁੜੈਲ ਜੇਲ੍ਹ ਪਰਤ ਆਇਆ ਹੈ। ਉਸ ਨੂੰ ਆਪਣੀ ਭਤੀਜੀ ਦੇ ਵਿਆਹ ਲਈ 2 ਘੰਟੇ ਦੀ ਪੈਰੋਲ ਦਿੱਤੀ ਗਈ ਸੀ। ਤਾਰਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ […] More