ਫ਼ਿਰੋਜ਼ਪੁਰ ‘ਚ ਦੋ ਮਾਸੂਮ ਬੱਚਿਆਂ ਨੂੰ ਕੁੱਤਿਆਂ ਨੇ ਵੱਢਿਆ, ਇੱਕ ਦੀ ਮੌਕੇ ‘ਤੇ ਹੀ ਮੌ+ਤ, ਦੂਜਾ ਫ਼ਰੀਦਕੋਟ ਰੈਫ਼ਰ
ਫ਼ਿਰੋਜ਼ਪੁਰ, 18 ਨਵੰਬਰ 2023 – ਫ਼ਿਰੋਜ਼ਪੁਰ ਦੇ ਜੀਰਾ ਵਿੱਚ ਹੱਡਾਰੋੜੀ ਦੇ ਅਵਾਰਾ ਕੁੱਤਿਆਂ ਨੇ ਦੋ ਮਾਸੂਮ ਬੱਚਿਆਂ ਨੂੰ ਬੁਰੀ ਤਰ੍ਹਾਂ ਵੱਢ ਲਿਆ। ਇਸ ‘ਚ ਇਕ ਬੱਚੇ ਦੀ ਮੌਤ ਹੋ ਗਈ, ਜਦਕਿ ਦੂਜੇ ਨੂੰ ਫਰੀਦਕੋਟ ਮੈਡੀਕਲ ਕਾਲਜ ‘ਚ ਦਾਖਲ ਕਰਵਾਇਆ ਗਿਆ ਹੈ। ਦੋਵੇਂ ਬੱਚੇ ਘਰ ਦੇ ਬਾਹਰ ਖੇਡ ਰਹੇ ਸਨ। ਸੰਜੇ ਕੁਮਾਰ ਵਾਸੀ ਬੰਦਾ (ਉੱਤਰ ਪ੍ਰਦੇਸ਼) […] More