ਲੁਧਿਆਣਾ ਰੇਲਵੇ ਸਟੇਸ਼ਨ ਤੋਂ 3 ਮਹੀਨੇ ਦਾ ਬੱਚਾ ਚੋਰੀ: ਮਾਂ-ਪਿਓ ਦੇ ਸੌਣ ਤੋਂ ਬਾਅਦ ਅਣਪਛਾਤਾ ਚੁੱਕ ਕੇ ਲੈ ਲਿਆ
ਲੁਧਿਆਣਾ, 9 ਨਵੰਬਰ 2023 – ਲੁਧਿਆਣਾ ਰੇਲਵੇ ਸਟੇਸ਼ਨ ਤੋਂ 3 ਮਹੀਨੇ ਦਾ ਬੱਚਾ (ਲੜਕਾ) ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਪਰਿਵਾਰ ਸੀਵਾਨ ਤੋਂ ਲੁਧਿਆਣਾ ਆਇਆ ਸੀ। ਜਿਸ ਨੇ ਢੰਡਾਰੀ ਦੇ ਬੁੱਢੇਵਾਲ ਰੋਡ ‘ਤੇ ਜਾਣਾ ਸੀ। ਦੇਰ ਰਾਤ ਹੋਣ ਕਾਰਨ ਬੱਚੇ ਦੀ ਮਾਂ ਅਤੇ ਪਿਤਾ ਆਰਾਮ ਕਰਨ ਲਈ ਸਟੇਸ਼ਨ ‘ਤੇ ਰੁਕ ਗਏ। ਇਹ ਪਰਿਵਾਰ […] More