‘ਮੈਂ ਪੰਜਾਬ ਬੋਲਦਾ ਹਾਂ’ ਓਪਨ ਡਿਬੇਟ ਅੱਜ: ਅਕਲੀ ਦਲ ਦਾ ਇਨਕਾਰ, ਕਾਂਗਰਸ ਪ੍ਰਧਾਨ ਨੇ ਰੱਖੀਆਂ 4 ਸ਼ਰਤਾਂ, ਕੀ ਪਹੁੰਚਣਗੇ ਜਾਖੜ ਤੇ ਵੜਿੰਗ ?
ਲੁਧਿਆਣਾ, 1 ਨਵੰਬਰ 2023 – ਅੱਜ 1 ਨਵੰਬਰ ਬੁੱਧਵਾਰ ਨੂੰ ਲੁਧਿਆਣਾ ਦੇ PAU ‘ਚ ਹੋਣ ਜਾ ਰਹੀ ਓਪਨ ਡਿਬੇਟ ‘ਮੈਂ ਪੰਜਾਬ ਬੋਲਦਾ ਹਾਂ’ ‘ਚ ਕੌਣ ਭਾਗ ਲਵੇਗਾ, ਇਸ ਨੂੰ ਲੈ ਕੇ ਅਜੇ ਭੰਬਲਭੂਸਾ ਬਣਿਆ ਹੋਇਆ ਹੈ। ਮੰਗਲਵਾਰ ਸ਼ਾਮ ਤੱਕ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਨੇ ਬਹਿਸ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ। ਇਸ […] More