ਹਰਿਆਣਾ: 270 ਪੁਲਿਸ ਆਈਓਜ਼ ਦੀ ਮੁਅੱਤਲੀ ਦਾ ਮਾਮਲਾ: ਡੀਜੀਪੀ ਨੇ ਗ੍ਰਹਿ ਮੰਤਰੀ ਵਿਜ ਤੋਂ ਮੰਗਿਆ 3 ਦਿਨਾਂ ਦਾ ਸਮਾਂ
ਹਰਿਆਣਾ ਦੇ 372 ਤਫ਼ਤੀਸ਼ੀ ਅਫ਼ਸਰਾਂ (ਆਈਓਜ਼) ਦੀ ਮੁਅੱਤਲੀ ਨੂੰ ਲੈ ਕੇ ਅਨਿਲ ਵਿਜ ਜਿੱਥੇ ਸਖ਼ਤ ਮੂਡ ਵਿੱਚ ਹਨ, ਉੱਥੇ ਹੀ ਪੁਲਿਸ ਦੇ ਉੱਚ ਅਧਿਕਾਰੀ ਬੇਵੱਸ ਨਜ਼ਰ ਆ ਰਹੇ ਹਨ। ਕਰੀਬ 100 ਆਈਓਜ਼ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਦੋਂ ਕਿ ਡੀਜੀਪੀ ਬਾਕੀ 272 ‘ਤੇ ਹੋਮਵਰਕ ਕਰ ਰਹੇ ਹਨ ਅਤੇ ਸੂਚੀ ਬਣਾ ਰਹੇ ਹਨ। ਗ੍ਰਹਿ ਮੰਤਰੀ […] More