ਸੁਰੰਗਾਂ ‘ਚ ਬਣੇ ਹਮਾਸ ਦੇ ਠਿਕਾਣਿਆਂ ‘ਤੇ ਇਜ਼ਰਾਈਲੀ ਹਮਲਾ: ਗਾਜ਼ਾ ‘ਤੇ ਜ਼ਮੀਨੀ ਹਮਲੇ ਲਈ ਇਜ਼ਰਾਈਲੀ ਫੌਜ ਤਿਆਰ
ਨਵੀਂ ਦਿੱਲੀ, 15 ਅਕਤੂਬਰ 2023 – ਇਜ਼ਰਾਈਲ-ਹਮਾਸ ਜੰਗ ਦਾ ਅੱਜ ਨੌਵਾਂ ਦਿਨ ਹੈ। ਇਸ ਦੌਰਾਨ ਇਜ਼ਰਾਈਲ ਡਿਫੈਂਸ ਫੋਰਸ ਨੇ ਸੁਰੰਗਾਂ ‘ਚ ਬਣੇ ਹਮਾਸ ਦੇ ਟਿਕਾਣਿਆਂ ‘ਤੇ ਹਮਲਾ ਕੀਤਾ ਹੈ। ਫੌਜ ਨੇ ਜਬਾਲੀਆ, ਜ਼ੈਤੁਨ, ਅਲ-ਫੁਰਕਾਨ ਅਤੇ ਬੇਤ ਹਾਨੂਨ ਖੇਤਰਾਂ ਵਿੱਚ ਹਮਲੇ ਕੀਤੇ ਅਤੇ ਜ਼ਮੀਨਦੋਜ਼ ਸੁਰੰਗਾਂ ਵਿੱਚ ਹਮਲੇ ਕੀਤੇ। ਇੱਥੇ ਕਈ ਮੋਰਟਾਰ ਲਾਂਚਰ ਤਬਾਹ ਕੀਤੇ ਗਏ ਹਨ। […] More