ਚੰਡੀਗੜ੍ਹ PGI ‘ਚ ਰਾਤ ਨੂੰ ਲੱਗੀ ਅੱਗ: ਕੁੱਝ ਹੀ ਸਮੇਂ ‘ਚ ਅੱਗ ਐਮਰਜੈਂਸੀ ਵਾਰਡ ਤੱਕ ਪਹੁੰਚੀ, ਸਾਰੇ ਮਰੀਜ਼ ਸੁਰੱਖਿਅਤ
ਚੰਡੀਗੜ੍ਹ, 10 ਅਕਤੂਬਰ 2023 – ਚੰਡੀਗੜ੍ਹ ਦੇ ਪੀਜੀਆਈ ਵਿੱਚ ਰਾਤ ਸਮੇਂ ਅੱਗ ਲੱਗ ਗਈ। ਇਹ ਅੱਗ ਪੀਜੀਆਈ ਦੇ ਨਹਿਰੂ ਹਸਪਤਾਲ ਵਿੱਚ ਲੱਗੀ ਸੀ। ਇਸ ਨਾਲ ਉਥੇ ਮੌਜੂਦ ਲੋਕਾਂ ਵਿਚ ਹਫੜਾ-ਦਫੜੀ ਮਚ ਗਈ। ਅੱਗ ਲੱਗਣ ਦੀ ਸੂਚਨਾ ਪੀਜੀਆਈ ਦੇ ਫਾਇਰ ਵਿਭਾਗ ਨੂੰ ਦਿੱਤੀ ਗਈ। ਪੀਜੀਆਈ ਦੇ ਫਾਇਰ ਵਿਭਾਗ ਨੇ ਅੱਗ ’ਤੇ ਕਾਬੂ ਪਾਇਆ ਗਿਆ। ਮਰੀਜਾਂ ਨੂੰ […] More