ਤੀਰਅੰਦਾਜ਼ੀ ਮਹਿਲਾ ਕੰਪਾਊਂਡ ਟੀਮ ਨੇ ਏਸ਼ਿਆਈ ਖੇਡਾਂ ‘ਚ ਗੋਲਡ ਜਿੱਤਿਆ: ਭਾਰਤ ਦੇ ਖਾਤੇ ‘ਚ ਹੁਣ ਹੋਏ 82 ਤਗਮੇ
ਨਵੀਂ ਦਿੱਲੀ, 5 ਅਕਤੂਬਰ 2023 – ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ ਦਾ ਅੱਜ 12ਵਾਂ ਦਿਨ ਹੈ। ਜੋਤੀ ਸੁਰੇਖਾ, ਅਦਿਤੀ ਗੋਪੀਚੰਦ ਸਵਾਮੀ ਅਤੇ ਪ੍ਰਨੀਤ ਕੌਰ ਦੀ ਤਿਕੜੀ ਨੇ ਤੀਰਅੰਦਾਜ਼ੀ ਦੇ ਕੰਪਾਊਂਡ ਰਾਊਂਡ ਵਿੱਚ ਸੋਨ ਤਮਗਾ ਜਿੱਤਿਆ ਹੈ। ਇਸ ਨਾਲ ਭਾਰਤ ਨੇ 19ਵੀਆਂ ਏਸ਼ਿਆਈ ਖੇਡਾਂ ਵਿੱਚ 82 ਤਗਮੇ ਜਿੱਤੇ ਹਨ। ਜਿਸ ਵਿੱਚ ਇਹ 19ਵਾਂ ਸੋਨਾ ਸ਼ਾਮਲ […] More