ਸਾਰੇ ਸੂਬੇ ਹਰ 2 ਘੰਟੇ ਬਾਅਦ ਦੇਣਗੇ ਕਾਨੂੰਨ ਵਿਵਸਥਾ ਦੀ ਰਿਪੋਰਟ: ਕੋਲਕਾਤਾ ਬਲਾਤਕਾਰ-ਕਤਲ ਮਾਮਲੇ ਤੋਂ ਬਾਅਦ ਕੇਂਦਰ ਦਾ ਵੱਡਾ ਹੁਕਮ
ਨਵੀਂ ਦਿੱਲੀ, 18 ਅਗਸਤ 2024 – ਕੇਂਦਰ ਸਰਕਾਰ ਹੁਣ ਸਾਰੇ ਰਾਜਾਂ ਵਿੱਚ ਕਾਨੂੰਨ ਵਿਵਸਥਾ ਦੀ ਖੁਦ ਨਿਗਰਾਨੀ ਕਰੇਗੀ। ਇਸ ਦੇ ਲਈ ਗ੍ਰਹਿ ਮੰਤਰਾਲੇ ਨੇ ਸ਼ਨੀਵਾਰ (17 ਅਗਸਤ) ਨੂੰ ਇੱਕ ਆਦੇਸ਼ ਜਾਰੀ ਕੀਤਾ। ਇਸ ਵਿਚ ਕਿਹਾ ਗਿਆ ਹੈ ਕਿ ਸਾਰੇ ਰਾਜਾਂ ਨੂੰ ਹਰ ਦੋ ਘੰਟੇ ਵਿਚ ਕੇਂਦਰ ਨੂੰ ਕਾਨੂੰਨ ਵਿਵਸਥਾ ਦੀ ਜਾਣਕਾਰੀ ਦੇਣੀ ਪਵੇਗੀ। ਗ੍ਰਹਿ ਮੰਤਰਾਲੇ […] More