ਅੱਜ ਦੇਸ਼ ਵਾਪਸੀ ਕਰੇਗੀ ਵਿਨੇਸ਼ ਫੋਗਾਟ: ਭਾਰਤ ਆਉਣ ਤੋਂ ਪਹਿਲਾਂ ਕਿਹਾ- ‘ਮੇਰੇ ਅੰਦਰ ਲੜਾਈ ਅਤੇ ਕੁਸ਼ਤੀ ਹਮੇਸ਼ਾ ਰਹੇਗੀ’
ਨਵੀਂ ਦਿੱਲੀ, 17 ਅਗਸਤ 2024 – ਪੈਰਿਸ ਓਲੰਪਿਕ ‘ਚ ਕੁਸ਼ਤੀ ਫਾਈਨਲ ਮੈਚ ਤੋਂ ਪਹਿਲਾਂ 100 ਗ੍ਰਾਮ ਜ਼ਿਆਦਾ ਵਜ਼ਨ ਕਾਰਨ ਅਯੋਗ ਕਰਾਰ ਦਿੱਤੀ ਗਈ ਵਿਨੇਸ਼ ਫੋਗਾਟ ਅੱਜ ਭਾਰਤ ਪਰਤੇਗੀ। ਵਿਨੇਸ਼ ਦੇ ਸਵਾਗਤ ਲਈ ਵੱਡੀ ਗਿਣਤੀ ‘ਚ ਲੋਕ ਦਿੱਲੀ ਹਵਾਈ ਅੱਡੇ ‘ਤੇ ਪਹੁੰਚਣਗੇ। ਇਸ ਤੋਂ ਇਲਾਵਾ ਦਿੱਲੀ ਹਵਾਈ ਅੱਡੇ ਤੋਂ ਉਨ੍ਹਾਂ ਦੇ ਜੱਦੀ ਪਿੰਡ ਬਲਾਲੀ (ਜ਼ਿਲ੍ਹਾ ਚਰਖੀ […] More