ਓਲੰਪਿਕ ਸੋਨ ਤਮਗਾ ਜੇਤੂ ਅਰਸ਼ਦ ਨਦੀਮ ਨੇ ਲਸ਼ਕਰ ਦੇ ਅੱਤਵਾਦੀ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ, 14 ਅਗਸਤ 2024 – ਪੈਰਿਸ ਓਲੰਪਿਕ 2024 ਵਿੱਚ ਗੋਲਡ ਮੈਡਲ ਜਿੱਤਣ ਵਾਲੇ ਪਾਕਿਸਤਾਨ ਦੇ ਜੈਵਲਿਨ ਥਰੋਅਰ ਅਰਸ਼ਦ ਨਦੀਮ ਵਿਵਾਦਾਂ ਵਿੱਚ ਘਿਰ ਗਏ ਹਨ। ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਇੱਕ ਅੱਤਵਾਦੀ ਨਾਲ ਅਰਸ਼ਦ ਦੀ ਮੁਲਾਕਾਤ ਦਾ ਵੀਡੀਓ ਵਾਇਰਲ ਹੋਇਆ ਹੈ। ਅਰਸ਼ਦ ਨੇ ਇਹ ਮੁਲਾਕਾਤ ਓਲੰਪਿਕ ‘ਚ ਜਿੱਤ ਤੋਂ ਬਾਅਦ ਕੀਤੀ ਸੀ। ਲਸ਼ਕਰ-ਏ-ਤੋਇਬਾ ਸੰਯੁਕਤ ਰਾਸ਼ਟਰ ਦੀ […] More