ਓਡੀਸ਼ਾ ਵਿੱਚ ਦੇਸ਼ ਦਾ ਪਹਿਲਾ ਅਨਾਜ ਏਟੀਐਮ ਸ਼ੁਰੂ: 5 ਮਿੰਟ ਵਿੱਚ ਵੰਡ ਸਕਦਾ ਹੈ 50 ਕਿਲੋਗ੍ਰਾਮ ਅਨਾਜ
ਓਡੀਸ਼ਾ, 9 ਅਗਸਤ 2024 – ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਵਿੱਚ ਦੇਸ਼ ਦਾ ਪਹਿਲਾ ਅਨਾਜ ATM (ਅਨਾਜ ਡਿਸਪੈਂਸਿੰਗ ਮਸ਼ੀਨ) ਲਾਂਚ ਕੀਤਾ ਗਿਆ। ਇਹ ਜਨਤਕ ਵੰਡ ਪ੍ਰਣਾਲੀ (ਪੀਡੀਐਸ) ਦੇ ਲਾਭਪਾਤਰੀਆਂ ਨੂੰ 24×7 ਅਨਾਜ ਪ੍ਰਦਾਨ ਕਰੇਗਾ। ਓਡੀਸ਼ਾ ਦੇ ਖੁਰਾਕ ਮੰਤਰੀ ਕ੍ਰਿਸ਼ਨ ਚੰਦਰ ਪਾਤਰਾ ਨੇ ਭਾਰਤ ਵਿੱਚ ਵਿਸ਼ਵ ਭੋਜਨ ਵੰਡ ਸਮਾਗਮ ਦੇ ਡਿਪਟੀ ਕੰਟਰੀ ਡਾਇਰੈਕਟਰ ਨੋਜੋਮੀ ਹਾਸ਼ੀਮੋਟੋ ਦੀ ਮੌਜੂਦਗੀ […] More