ਨੇਪਾਲ ‘ਚ ਹੈਲੀਕਾਪਟਰ ਕਰੈਸ਼, ਚੀਨੀ ਨਾਗਰਿਕਾਂ ਸਮੇਤ 5 ਦੀ ਮੌਤ, 15 ਦਿਨਾਂ ਵਿੱਚ ਦੂਜਾ ਹਾਦਸਾ
ਨੇਪਾਲ, 8 ਅਗਸਤ 2024 – ਨੇਪਾਲ ਦੇ ਨੁਵਾਕੋਟ ਵਿੱਚ ਬੁੱਧਵਾਰ ਦੁਪਹਿਰ ਨੂੰ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚ 4 ਚੀਨੀ ਨਾਗਰਿਕ ਅਤੇ ਇੱਕ ਪਾਇਲਟ ਸ਼ਾਮਲ ਹੈ। ਏਅਰ ਡਾਇਨੇਸਟੀ ਦਾ ਹੈਲੀਕਾਪਟਰ ਰਾਜਧਾਨੀ ਕਾਠਮੰਡੂ ਤੋਂ ਰਸੂਵਾ ਜਾ ਰਿਹਾ ਸੀ। ਮਾਮਲੇ ਦੀ ਸੂਚਨਾ ਮਿਲਦੇ ਹੀ ਬਚਾਅ ਟੀਮ […] More