ਬੇਟੇ ਨੇ ਕਿਹਾ- ਸ਼ੇਖ ਹਸੀਨਾ ਅਜੇ ਨਹੀਂ ਛੱਡੇਗੀ ਭਾਰਤ: ਕਿਸੇ ਵੀ ਦੇਸ਼ ਤੋਂ ਨਹੀਂ ਮੰਗੀ ਸਿਆਸੀ ਸ਼ਰਨ
ਨਵੀਂ ਦਿੱਲੀ, 7 ਅਗਸਤ 2024 – ਬੰਗਲਾਦੇਸ਼ ‘ਚ ਸਿਆਸੀ ਉਥਲ-ਪੁਥਲ ਦਰਮਿਆਨ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੀ ਸ਼ੇਖ ਹਸੀਨਾ ਫਿਲਹਾਲ ਭਾਰਤ ‘ਚ ਹੀ ਰਹੇਗੀ। ਉਸ ਦੇ ਪੁੱਤਰ ਵਾਜੇਦ ਜੋਏ ਨੇ ਜਰਮਨ ਵੈੱਬਸਾਈਟ ਡੀਡਬਲਿਊ ਨੂੰ ਦੱਸਿਆ ਕਿ ਹਸੀਨਾ ਦੀ ਫਿਲਹਾਲ ਕਿਤੇ ਹੋਰ ਜਾਣ ਦੀ ਕੋਈ ਯੋਜਨਾ ਨਹੀਂ ਹੈ। ਉਸ ਨੇ ਕਿਸੇ ਵੀ ਦੇਸ਼ ਤੋਂ […] More