“ਯਾ ਅਲੀ” ਗੀਤ ਨਾਲ ਮਸ਼ਹੂਰ ਹੋਏ ਗਾਇਕ ਜ਼ੁਬੀਨ ਗਰਗ ਨਹੀਂ ਰਹੇ
ਨਵੀਂ ਦਿੱਲੀ, 20 ਸਤੰਬਰ 2025 – “ਯਾ ਅਲੀ” ਫੇਮ ਸਿੰਗਰ ਜ਼ੁਬੀਨ ਗਰਗ ਦਾ 52 ਸਾਲ ਦੀ ਉਮਰ ਵਿੱਚ ਸਿੰਗਾਪੁਰ ਵਿੱਚ ਦੇਹਾਂਤ ਹੋ ਗਿਆ। ਸਕੂਬਾ ਡਾਈਵਿੰਗ ਕਰਦੇ ਸਮੇਂ ਉਸਨੂੰ ਸਾਹ ਲੈਣ ਵਿੱਚ ਤਕਲੀਫ਼ ਹੋਈ। ਗਾਰਡਾਂ ਨੇ ਉਸਨੂੰ ਸਮੁੰਦਰ ‘ਚੋਂ ਕੱਢ ਕੇ ਤੁਰੰਤ ਹਸਪਤਾਲ ਲੈ ਗਏ, ਜਿੱਥੇ ਉਸਦੀ ਮੌਤ ਹੋ ਗਈ। ਜ਼ੁਬੀਨ ਗਰਗ ਨੇ 2006 ਵਿੱਚ ਇਮਰਾਨ […] More