ਪ੍ਰੀਤੀ ਸੂਦਨ ਹੋਵੇਗੀ UPSC ਦੀ ਨਵੀਂ ਚੇਅਰਪਰਸਨ, ਭਲਕੇ ਸੰਭਾਲਣਗੇ ਅਹੁਦਾ
ਨਵੀਂ ਦਿੱਲੀ, 31 ਜੁਲਾਈ 2024 – ਸਰਕਾਰ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦੇ ਨਵੇਂ ਚੇਅਰਪਰਸਨ ਦਾ ਐਲਾਨ ਕਰ ਦਿੱਤਾ ਹੈ। 1983 ਬੈਚ ਦੀ ਆਈਏਐਸ ਅਧਿਕਾਰੀ ਪ੍ਰੀਤੀ ਸੂਦਨ ਨੂੰ UPSC ਦੀ ਨਵੀਂ ਚੇਅਰਪਰਸਨ ਬਣਾਇਆ ਗਿਆ ਹੈ। ਪ੍ਰੀਤੀ ਸੂਦਨ 1 ਅਗਸਤ, 2024 (ਭਲਕੇ ) ਤੋਂ ਅਹੁਦਾ ਸੰਭਾਲਣਗੇ। ਜ਼ਿਕਰਯੋਗ ਹੈ ਕਿ ਸਿਖਿਆਰਥੀ ਆਈਏਐਸ ਪੂਜਾ ਖੇਡਕਰ ਵਿਵਾਦ ਦੌਰਾਨ […] More