ਟਰੇਨ ‘ਚ ਬੰਬ ਹੋਣ ਦੀ ਸੂਚਨਾ, ਜੰਮੂ ਤਵੀ ਐਕਸਪ੍ਰੈਸ ਦੀ ਫ਼ਿਰੋਜ਼ਪੁਰ ‘ਚ ਰੋਕ ਕੇ ਲਈ ਜਾ ਰਹੀ ਤਲਾਸ਼ੀ
ਫਿਰੋਜ਼ਪੁਰ, 30 ਜੁਲਾਈ 2024 – ਮੰਗਲਵਾਰ ਸਵੇਰੇ ਟ੍ਰੇਨ ‘ਚ ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਜੰਮੂ ਤਵੀ ਤੋਂ ਅਹਿਮਦਾਬਾਦ ਜਾ ਰਹੀ ਐਕਸਪ੍ਰੈਸ ਟਰੇਨ ਨੂੰ ਫ਼ਿਰੋਜ਼ਪੁਰ ‘ਚ ਰੋਕ ਦਿੱਤਾ ਗਿਆ ਹੈ। ਕਾਸੁਬੇਗੂ ਰੇਲਵੇ ਸਟੇਸ਼ਨ ‘ਤੇ ਟਰੇਨ ਦੀ ਤਲਾਸ਼ੀ ਲਈ ਜਾ ਰਹੀ ਹੈ। ਟਰੇਨ ‘ਚ ਸਵਾਰ ਸਾਰੇ ਯਾਤਰੀਆਂ ਨੂੰ ਬਾਹਰ ਕੱਢ ਲਿਆ ਗਿਆ ਹੈ। ਰੇਲਵੇ ਅਤੇ […] More