ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਫਿਰ ਗ੍ਰਿਫਤਾਰ, ਹੁਣ ਨਵੇਂ ਤੋਸ਼ਾਖਾਨਾ ਕੇਸ ਵਿੱਚ ਹੋਈ ਗ੍ਰਿਫਤਾਰੀ
ਨਵੀਂ ਦਿੱਲੀ, 14 ਜੁਲਾਈ 2024 – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਬੀਤੀ ਰਾਤ ਜੇਲ੍ਹ ਤੋਂ ਗ੍ਰਿਫਤਾਰ ਕਰ ਲਿਆ ਗਿਆ। ਕੌਮੀ ਜਵਾਬਦੇਹੀ (ਐਨ.ਏ.ਬੀ.) ਦੀ ਟੀਮ ਤੋਸ਼ਾਖਾਨੇ ਨਾਲ ਸਬੰਧਤ ਨਵੇਂ ਕੇਸ ਵਿੱਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਅਡਿਆਲਾ ਜੇਲ੍ਹ ਪਹੁੰਚੀ ਸੀ। ਕੱਲ੍ਹ ਸ਼ਾਮ ਹੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ […] More