ਹਾਥਰਸ ਭਗਦੜ ਮਾਮਲਾ – ਮੁੱਖ ਮੁਲਜ਼ਮ ਨੂੰ ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜਿਆ
ਹਾਥਰਸ, 7 ਜੁਲਾਈ 2024 – ਹਾਥਰਸ ਭਗਦੜ ਦੇ ਮੁੱਖ ਦੋਸ਼ੀ ਦੇਵ ਪ੍ਰਕਾਸ਼ ਮਧੂਕਰ ਨੂੰ ਸੀਜੇਐਮ ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਅਦਾਲਤ ਵਿੱਚ ਮਾਮਲੇ ਦੀ ਕਵਰੇਜ ਕਰਨ ਲਈ ਮੀਡੀਆ ਵੀ ਵੱਡੇ ਪੱਧਰ ‘ਤੇ ਪਹੁੰਚਿਆ ਹੋਇਆ ਸੀ। ਮੀਡੀਆ ਤੋਂ ਬਚਣ ਲਈ ਪੁਲਿਸ ਨੇ ਮਧੁਕਰ ਨੂੰ ਪਿਛਲੇ ਦਰਵਾਜ਼ੇ ਤੋਂ ਬਾਹਰ ਭਜਾ ਕੇ […] More