ਹਾਥਰਸ ‘ਚ ਸਤਿਸੰਗ ਤੋਂ ਬਾਅਦ ਭਗਦੜ, 122 ਦੀ ਮੌਤ, 150 ਤੋਂ ਵੱਧ ਜ਼ਖਮੀ, 22 ਪ੍ਰਬੰਧਕਾਂ ਖਿਲਾਫ FIR
ਹਾਥਰਸ, 3 ਜੁਲਾਈ 2024 – ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਭੋਲੇ ਬਾਬਾ ਦੇ ਸਤਿਸੰਗ ਤੋਂ ਬਾਅਦ ਮਚੀ ਭਗਦੜ ਵਿੱਚ 122 ਲੋਕਾਂ ਦੀ ਮੌਤ ਹੋ ਗਈ। ਹਾਥਰਸ ਜ਼ਿਲ੍ਹੇ ਤੋਂ 47 ਕਿਲੋਮੀਟਰ ਦੂਰ ਫੁੱਲਰਾਈ ਪਿੰਡ ‘ਚ ਮੰਗਲਵਾਰ ਦੁਪਹਿਰ ਕਰੀਬ 1 ਵਜੇ ਇਹ ਹਾਦਸਾ ਵਾਪਰਿਆ। ਪੁਲਿਸ ਨੇ ਹਾਥਰਸ ਭਗਦੜ ਮਾਮਲੇ ਵਿੱਚ 22 ਲੋਕਾਂ ਖਿਲਾਫ ਐਫਆਈਆਰ ਦਰਜ ਕੀਤੀ ਹੈ। […] More