ਹਰਿਆਣਾ ‘ਚ ਚੱਲਦੀ ਮਾਲ ਗੱਡੀ ‘ਚੋਂ ਡਿੱਗੇ ਕੰਟੇਨਰ, ਬਿਜਲੀ ਦੀਆਂ ਲਾਈਨਾਂ ਅਤੇ ਰੇਲਵੇ ਟਰੈਕ ਨੂੰ ਪੁੱਜਿਆ ਨੁਕਸਾਨ
ਕਰਨਾਲ, 2 ਜੁਲਾਈ 2024 – ਹਰਿਆਣਾ ਦੇ ਕਰਨਾਲ ‘ਚ ਮੰਗਲਵਾਰ ਸਵੇਰੇ ਤਰਾਵੜੀ ਰੇਲਵੇ ਸਟੇਸ਼ਨ ਨੇੜੇ ਚੱਲਦੀ ਮਾਲ ਗੱਡੀ ਤੋਂ ਕਰੀਬ 10 ਡੱਬੇ (ਕੰਟੇਨਰ) ਡਿੱਗ ਗਏ। ਕੰਟੇਨਰ ਡਿੱਗਣ ਕਾਰਨ ਬਿਜਲੀ ਦੀਆਂ ਲਾਈਨਾਂ ਅਤੇ ਰੇਲਵੇ ਪਟੜੀਆਂ ਨੂੰ ਨੁਕਸਾਨ ਪੁੱਜਾ ਹੈ। ਰੇਲਵੇ ਅਧਿਕਾਰੀਆਂ ਨੇ ਦਿੱਲੀ ਅਤੇ ਅੰਮ੍ਰਿਤਸਰ ਵਿਚਾਲੇ ਚੱਲਣ ਵਾਲੀਆਂ ਟਰੇਨਾਂ ਨੂੰ ਬੰਦ ਕਰ ਦਿੱਤਾ ਹੈ। ਸੂਚਨਾ ਮਿਲਣ […] More