ਪੰਜਾਬ ਪੁਲਿਸ ਦਾ ਸਾਬਕਾ DIG ਅਤੇ ਸੇਵਾਮੁਕਤ DSP ਦੋਸ਼ੀ ਕਰਾਰ: ਮਾਮਲਾ 1992 ‘ਚ ਝੂਠੇ ਮੁਕਾਬਲੇ ਦਾ
ਚੰਡੀਗੜ੍ਹ, 7 ਜੂਨ 2024 – ਆਰ ਕੇ ਗੁਪਤਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਅੱਜ ਪੰਜਾਬ ਪੁਲਿਸ ਦੇ ਸਾਬਕਾ ਡੀਆਈਜੀ ਦਿਲਬਾਗ ਸਿੰਘ ਅਤੇ ਸੇਵਾਮੁਕਤ ਡੀਐਸਪੀ ਗੁਰਬਚਨ ਸਿੰਘ ਨੂੰ 1992 ਦੇ ਝੂਠੇ ਮੁਕਾਬਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਇਹ ਕੇਸ ਸੀਬੀਆਈ ਨੇ ਚਮਨ ਲਾਲ ਦੀ ਸ਼ਿਕਾਇਤ ’ਤੇ ਦਰਜ ਕੀਤਾ ਸੀ ਕਿ ਉਸ ਨੂੰ 22.6.1993 ਨੂੰ ਉਸ ਦੇ […] More