PM ਮੋਦੀ ਦੀ ਹੁਸ਼ਿਆਰਪੁਰ ‘ਚ ਆਖਰੀ ਰੈਲੀ: ਕਿਹਾ- ਪੂਰੇ ਬਹੁਮਤ ਵਾਲੀ ਸਰਕਾਰ ਕਰਨ ਜਾ ਰਹੀ ਹੈ ਹੈਟ੍ਰਿਕ, 125 ਦਿਨਾਂ ਦਾ ਰੋਡਮੈਪ ਤਿਆਰ
ਹੁਸ਼ਿਆਰਪੁਰ, 30 ਮਈ 2024 – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ-2024 ਦੀ ਆਖਰੀ ਰੈਲੀ ਨੂੰ ਸੰਬੋਧਨ ਕਰ ਰਹੇ ਹਨ। ਇਹ ਫਤਿਹ ਰੈਲੀ ਪੰਜਾਬ ਦੇ ਹੁਸ਼ਿਆਰਪੁਰ ‘ਚ ਹੋ ਰਹੀ ਹੈ। ਭਾਜਪਾ ਨੇ ਹੁਸ਼ਿਆਰਪੁਰ ਤੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮਪ੍ਰਕਾਸ਼ ਨੂੰ ਉਮੀਦਵਾਰ ਬਣਾਇਆ ਹੈ। ਪੀਐਮ ਨੇ ਕਿਹਾ- 125 ਦਿਨਾਂ ਵਿੱਚੋਂ 25 ਦਿਨ ਵਿਸ਼ੇਸ਼ […] More