ਬੀਜੇਪੀ ਵਾਲੇ ਆਪਣੀ ਤੁਲਨਾ ਗੁਰੂਆਂ ਨਾਲ ਕਰਨ ਲੱਗ ਪਏ ਹਨ ਨਾਲੇ ਕਿਸਾਨਾਂ ਦਾ ਸਤਿਕਾਰ ਨਹੀਂ ਕਰਦੇ – ਪ੍ਰਿਯੰਕਾ ਗਾਂਧੀ
ਪਟਿਆਲਾ, 26 ਮਈ 2024 – ਪੰਜਾਬ ਦੇ ਪਟਿਆਲਾ ‘ਚ ਪਹੁੰਚੀ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਇਹ ਸ਼ਹੀਦਾਂ ਦੀ ਧਰਤੀ ਹੈ। ਮੈਂ ਇੱਕ ਸ਼ਹੀਦ ਦੀ ਧੀ ਹਾਂ, ਇੱਕ ਸ਼ਹੀਦ ਦੀ ਪੋਤੀ ਹਾਂ। ਭਾਜਪਾ ਸਰਕਾਰ ਨੇ ਕਿਸਾਨਾਂ ਦੀ ਵੀ ਨਹੀਂ ਸੁਣੀ। ਸੱਚ ਤਾਂ ਇਹ ਹੈ ਕਿ ਭਾਜਪਾ ਦੇ ਲੀਡਰ ਪੰਜਾਬ ਨੂੰ ਨਹੀਂ ਸਮਝਦੇ। ਸਾਰੀਆਂ ਨੀਤੀਆਂ ਅਰਬਪਤੀਆਂ ਲਈ […] More