ਰਾਜਕੋਟ ਗੇਮ ਜ਼ੋਨ ਹਾਦਸੇ ‘ਚ ਹੁਣ ਤੱਕ 28 ਮੌਤਾਂ: ਮਰਨ ਵਾਲਿਆਂ ‘ਚ 12 ਬੱਚੇ, ਰਾਸ਼ਟਰਪਤੀ ਅਤੇ ਪੀ ਐਮ ਨੇ ਜਤਾਇਆ ਦੁੱਖ
ਰਾਜਕੋਟ, 26 ਮਈ 2024 – ਗੁਜਰਾਤ ਦੇ ਰਾਜਕੋਟ ਸ਼ਹਿਰ ਦੇ ਕਲਾਵੜ ਰੋਡ ‘ਤੇ ਸਥਿਤ ਟੀਆਰਪੀ ਗੇਮ ਜ਼ੋਨ ‘ਚ ਸ਼ਨੀਵਾਰ ਸ਼ਾਮ 4.30 ਵਜੇ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ‘ਚ 12 ਬੱਚਿਆਂ ਸਮੇਤ 28 ਲੋਕਾਂ ਦੀ ਮੌਤ ਹੋ ਗਈ। 25 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਮਰਨ ਵਾਲਿਆਂ ਦੀ ਗਿਣਤੀ ਅਜੇ ਵਧ ਸਕਦੀ […] More