ਭਾਰਤ ਵਿੱਚ ਹਰ ਰੋਜ਼ ਔਸਤਨ 52 ਗਰਭਵਤੀ ਔਰਤਾਂ ਦੀ ਮੌਤ: ਪਾਕਿਸਤਾਨ ਨਾਲੋਂ ਭਾਰਤ ਵਿੱਚ ਜ਼ਿਆਦਾ ਮੌਤਾਂ, ਸੰਯੁਕਤ ਰਾਸ਼ਟਰ ਦੀ ਰਿਪੋਰਟ ‘ਚ ਖੁਲਾਸਾ
ਨਵੀਂ ਦਿੱਲੀ, 9 ਅਪ੍ਰੈਲ 2025 – ਸੰਯੁਕਤ ਰਾਸ਼ਟਰ ਨੇ ਗਰਭ ਅਵਸਥਾ ਅਤੇ ਜਣੇਪੇ ਦੌਰਾਨ ਔਰਤਾਂ ਦੀਆਂ ਹੋਣ ਵਾਲੀਆਂ ਮੌਤਾਂ ਬਾਰੇ ਇੱਕ ਰਿਪੋਰਟ ਜਾਰੀ ਕੀਤੀ ਹੈ। ਇਹ ਦੱਸਿਆ ਗਿਆ ਕਿ ਦੁਨੀਆ ਵਿੱਚ ਹਰ 2 ਮਿੰਟ ਵਿੱਚ ਇੱਕ ਔਰਤ ਗਰਭ ਅਵਸਥਾ ਜਾਂ ਜਣੇਪੇ ਨਾਲ ਸਬੰਧਤ ਸਮੱਸਿਆਵਾਂ ਕਾਰਨ ਮਰ ਰਹੀ ਹੈ। ਰਿਪੋਰਟ ਦੇ ਅਨੁਸਾਰ, ਸਾਲ 2023 ਵਿੱਚ ਭਾਰਤ […] More